Labels
Tuesday, 17 August 2021
ਜ਼ਿਲ੍ਹਾ ਮੈਜਿਸਟਰੇਟ ਵੱਲੋਂ 20 ਅਗਸਤ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ
ਸ਼ਹੀਦ ਸੰਤ ਸ੍ਰੀ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ
ਡਿਪਟੀ ਕਮਿਸ਼ਨਰ, ਸੰਗਰੂਰ ਵਲੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਜ਼ਿਲ੍ਹਾ
ਸੰਗਰੂਰ ਦੇ ਸਰਕਾਰੀ/ਅਰਧ ਸਰਕਾਰੀ ਦਫ਼ਤਰਾਂ, ਸਰਕਾਰੀ/ਪ੍ਰਾਈਵੇਟ ਸਕੂਲਾਂ/ਕਾਲਜਾਂ/ਯੂਨੀਵਰਸਿਟੀ, ਵਿੱਦਿਅਕ
ਅਦਾਰਿਆਂ, ਸਰਕਾਰੀ/ਪ੍ਰਾਈਵੇਟ ਦਫ਼ਤਰਾਂ, ਬੈਕਾਂ ਆਦਿ ਵਿੱਚ ਮਿਤੀ 20 ਅਗਸਤ, 2021 ਦੀ ਛੁੱਟੀ ਘੋਸ਼ਿਤ ਕੀਤੀ ਹੈ।
ਅਹਿਮ ਖਬਰ : ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ (ਜ਼ਿਲ੍ਹਾ ਪੁਲਿਸ ਅਤੇ ਆਰਮਡ ਪੁਲਿਸ ਕੇਡਰ) ਦੀ ਭਰਤੀ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਤਾਰੀਕ ਵਧਾਈ
ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ (ਜ਼ਿਲ੍ਹਾ ਪੁਲਿਸ ਅਤੇ ਆਰਮਡ ਪੁਲਿਸ ਕੇਡਰ) ਦੀ ਭਰਤੀ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਤਾਰੀਕ ਵਧਾਈ
ਚੰਡੀਗੜ੍ਹ 17 ਅਗਸਤ 2021:
ਉਮੀਦਵਾਰਾਂ ਦੀ ਸਹੂਲਤ ਲਈ, ਪੰਜਾਬ ਪੁਲਿਸ ਦੇ (ਜ਼ਿਲ੍ਹਾ ਅਤੇ ਆਰਮਡ ਕਾਡਰ) ਵਿੱਚ ਕਾਂਸਟੇਬਲਾਂ ਦੇ ਅਹੁਦੇ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 15.08.2021 ਨੂੰ 22.08.2021 ਤੋਂ ਰਾਤ 11.55 ਤੱਕ ਵਧਾ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਪ੍ਰਮੋਸ਼ਨ ਆਰਡਰ ਜਾਰੀ
ਸਿੱਖਿਆ ਵਿਭਾਗ ਵੱਲੋਂ ਅਦਰ ਕੈਟਾਗਰੀ ਅਧਿਆਪਕਾਂ ਤੋਂ ਮਾਸਟਰ ਕੇਡਰ ਦੇ ਪ੍ਰਮੋਸ਼ਨ ਆਰਡਰ ਜਾਰੀ ਕੀਤੇ ਗਏ ਹਨ।
Promotions from Other Category Teachers to Master Cadre , Download here
» English || Hindi || Hindi || Punjabi || Punjabi || SST || SST
ਪੰਜਾਬ ਪੁਲਿਸ ਨੇ 634 ਸਿਵਲੀਅਨ ਸਪੋਰਟ ਸਟਾਫ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ,
Punjab Police invites applications for recruitment of 634 Civilian Support Staff having expertise
in the areas of IT, Forensic Science, Law and Financial Crime Investigations
Recruitment portal for submission of Online applications: https://iur.ls/punjabpolicerecruitment2021
and Punjab Police website: www.punjabpolice.gov.in
Online Applications will open at 4pm on 17th August 2021 and close at 11:55pm on 7th September 2021.
ਪੰਜਾਬ ਪੁਲਿਸ ਨੇ 634 ਸਿਵਲੀਅਨ ਸਪੋਰਟ ਸਟਾਫ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ
ਆਈਟੀ, ਫੋਰੈਂਸਿਕ ਸਾਇੰਸ, ਕਾਨੂੰਨ ਅਤੇ ਵਿੱਤੀ ਅਪਰਾਧ ਜਾਂਚ ਦੇ ਖੇਤਰਾਂ ਵਿੱਚ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਨ ਲਈ ਭਰਤੀ ਪੋਰਟਲ: https://iur.ls/punjabpolicerecruitment2021
ਅਤੇ ਪੰਜਾਬ ਪੁਲਿਸ ਦੀ ਵੈਬਸਾਈਟ: www.punjabpolice.gov.in
ਆਨਲਾਈਨ ਅਰਜ਼ੀਆਂ 17 ਅਗਸਤ 2021 ਨੂੰ ਸ਼ਾਮ 4 ਵਜੇ ਖੁੱਲਣਗੀਆਂ ਅਤੇ 7 ਸਤੰਬਰ 2021 ਨੂੰ ਰਾਤ 11:55 ਵਜੇ ਬੰਦ ਹੋਣਗੀਆਂ।
10ਵੀਂ ਪਾਸ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਸਟੈਨੋਗਰਾਫੀ ਦੀ ਫ੍ਰੀ ਟਰੇਨਿੰਗ ਤੇ ਵਜ਼ੀਫਾ
ਡਾਇਰੈਕਟੋਰੇਟ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਐਸ.ਸੀ.ਓ. ਨੰ. 7, ਫੇਜ਼-1, ਐਸ.ਏ.ਐਸ. ਨਗਰ (ਮੁਹਾਲੀ।
ਸਟੈਨੋਗਰਾਫੀ ਦੀ ਟਰੇਨਿੰਗ ਲਈ ਦਾਖ਼ਲਾ ਨੋਟਿਸ
“ਕੋਚਿੰਗ ਫਾਰ ਸਟੈਨੋਗਰਾਫੀ ਸਕੀਮ ਤਹਿਤ ਪੰਜਾਬ ਰਾਜ ਨਾਲ ਸਬੰਧਤ ਅਨੁਸੂਚਿਤ ਜਾਤੀਆਂ ਦੇ
ਗਰੈਜੂਏਟ ਉਮੀਦਵਾਰ, ਜਿਨ੍ਹਾਂ ਵੱਲੋਂ ਦਸਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਗਈ ਹੋਵੇ, ਨੂੰ ਇਕ ਸਾਲ ਦੀ ਪੰਜਾਬੀ ਸਟੈਨੋਗਰਾਫੀ ਦੀ ਟਰਨਿੰਗ ਭਾਸ਼ਾ ਵਿਭਾਗ, ਪੰਜਾਬ ਵੱਲੋਂ ਜ਼ਿਲਾ ਪੱਧਰ 'ਤੇ ਚਲਾਏ ਜਾ ਰਹੇ ਸਿਖਲਾਈ
ਕੇਂਦਰ (ਪਟਿਆਲਾ, ਸੰਗਰੂਰ, ਜਲੰਧਰ, ਰੂਪਨਗਰ ਅਤੇ ਚੰਡੀਗੜ੍ਹ (ਕੈਂਪਸ ਐਟ ਫੇਜ਼-6, ਐਸ.ਏ.ਐਸ. ਨਗਰ,
ਮੁਹਾਲੀ ਵਿਖੇ ਭਾਸ਼ਾ ਵਿਭਾਗ ਦੇ ਸਥਾਪਤ ਦਫ਼ਤਰ ਵਿਚ ਦਿੱਤੀ ਜਾਣੀ ਹੈ।
ਕੁੱਲ 80 ਸੀਟਾਂ ਹਨ, ਜਿਨ੍ਹਾਂ ਵਿਚੋਂ
ਚੰਡੀਗੜ੍ਹ (ਕੈਂਪਸ ਐਟ )ਮੁਹਾਲੀ ਵਿਖੇ ਚੱਲ ਰਹੇ ਸੈਂਟਰ ਲਈ 20 ਸਿਖਿਆਰਥੀਆਂ ਨੂੰ ਅਤੇ ਬਾਕੀ ਸੈਂਟਰਾਂ ਵਿਚ
15-15 ਸੀਟਾਂ ਹਨ।
ਬਿਨੈ-ਪੱਤਰਰ ਦੇਣ ਦਾ ਢੰਗ: ਅਨੁਸੂਚਿਤ ਜਾਤੀਆਂ ਨਾਲ ਸਬੰਧਤ ਨਿਸ਼ਚਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਯੋਗ ਉਮੀਦਵਾਰ ਆਪਣੀ
ਦਰਖ਼ਾਸਤ ਹੇਠ ਲਿਖੇ ਧਾਰਤ ਪ੍ਰੋਫਾਰਮੇ ਵਿਚ ਆਪਣੇ ਜ਼ਿਲ੍ਹੇ ਦੇ ਸਬੰਧਤ ਜ਼ਿਲ੍ਹਾ ਭਾਸ਼ਾ ਅਫ਼ਸਰ ਨੂੰ
ਅਤੇ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਸਰਕਾਰੀ ਕਾਲਜ, ਛੋਜ਼, ਐਸ.ਏ.ਐਸ. ਨਗਰ
(ਮੁਹਾਲੀ) ਨੂੰ ਆਪਣੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਨਕਲਾਂ ਤੋਂ ਮੌਜੂਦਾ ਪਾਸਪੋਰਟ ਸਾਈਜ਼ ਦੀ
ਛੋਟੋ ਸਹਿਤ ਪ੍ਰਵਾਰ ਵਿਚ ਮਿਤੀ 26.08 2021 ਤੱਕ ਭੇਜਣ।
ਇੰਟਰਵਿਊ ਦੀ ਮਿਤੀ: ਅਪਲਾਈ ਕਰਨ ਵਾਲੇ ਹਰ ਇਕ ਉਮੀਦਵਾਰ ਨੂੰ ਮਿਤੀ 7 -9- 2021 ਨੂੰ ਸਵੇਰੇ 9.00 ਵਜੇ ਸਬੰਧਤ ਜ਼ਿਲ੍ਹੇ
ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਵਿਚ ਆਪਣੇ ਅਸਲ ਸਰਟੀਫਿਕੇਟਾਂ ਸਹਿਤ ਇੰਟਰਵਿਊ ਲਈ
ਹਾਜ਼ਰ ਹੁੰਣਾ ਲਾਜ਼ਮੀ ਹੋਵੇਗਾ।
ਵਜ਼ੀਫ਼ਾ: ਟਰੇਨਿੰਗ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 250/- ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਬੀਏ/ਬੀਐਸਸੀ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ
GURU NANAK DEV UNIVERSITY, AMRITSAR
Centralized Counselling for B.Ed.M.Ed. and B.A./B.Sc.B.Ed.
Online Applications are invited for the Centralized Admission
Counselling for admission into B.A/B.Sc. (4 years integrated course)
B.Ed.M.Ed. (3 years integrated course) for the session 2021-22 latest
by 25.08.2021 for various Education and Degree Colleges affiliated
to GNDU. Admission is also open for various programmes of
Department of Education M.Ed., M.A. (Education), Diploma in ECCE
and Diploma (Educational Management & Leadership). The details
are uploaded on university website
https://online.gndu.ac.in/pdf/werwefwef212.pdf
ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਫਾਰਮੈਸੀ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ
ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਫਾਰਮੈਸੀ ਕੋਰਸਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ.
ਬੀ ਫਾਰਮੈਸੀ ਕੋਰਸਾਂ ਲਈ 10+2 ਪਾਸ ਉਮੀਦਵਾਰ 16 ਅਗਸਤ ਤੋਂ ਅਪਲਾਈ ਕਰ ਸਕਦੇ ਹਨ।
Subscribe to:
Posts (Atom)