Thursday, 12 August 2021

ਪੰਜਾਬ ਸਰਕਾਰ ਵੱਲੋਂ ਕਾਂਟਰੈਕਟ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਕ੍ਰਿਆ ਕੀਤੀ ਸ਼ੁਰੂ

 

ਪੰਜਾਬ ਕੈਬਨਿਟ ਮੀਟਿੰਗ 16 ਅਗਸਤ ਨੂੰ, ਹੋ ਸਕਦੇ ਵੱਡੇ ਫੈਸਲੇ

 

ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਲਾਹਕਾਰ ਨੇ ਅਪਣਾ ਨਾਂ ਵਾਪਸ ਲਿਆ

 ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪਣੇ  ਸਲਾਹਕਾਰ ਨਿਯੁਕਤ ਕਰਨ ਦੇ ਕੁਝ ਦੇਰ ਬਾਅਦ ਹੀ ਝਟਕਾ ਲੱਗਾ ਹੈ। ਨਿਯੁਕਤ ਕੀਤੇ ਗਏ ਚਾਰ ਸਲਾਹਕਾਰਾਂ ਵਿਚੋਂ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਅਪਣਾ ਨਾਂ ਵਾਪਸ ਲੈ ਲਿਆ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਵਿਚ ਹੋਈ ਮੁਲਾਕਾਤ ਵਿਚ ਸਿੱਧੂ ਨੇ ਅਪਣੇ ਚਾਰ ਸਲਾਹਕਾਰ ਨਿਯੁਕਤ ਕਰ ਲਏ ਸੀ। ਪੰਜਾਬ ਕਾਂਗਰਸ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦ ਪਾਰਟੀ ਪ੍ਰਧਾਨ ਨੇ ਅਪਣੇ ਨਾਲ ਸਲਾਹਕਾਰ ਨਿਯੁਕਤ ਕੀਤੇ ਹੋਣ। 



ਪੰਜਾਬ ਸਰਕਾਰ ਨੇ ਲਾਈ RTI ਐਕਟ ਤੇ ਪਾਬੰਦੀ, ਲੋਕ ਨਹੀਂ ਲੈ ਸਕਣਗੇ ਜਾਣਕਾਰੀ

 

COVID -19 SURVEILLANCE: ਸਿਹਤ ਵਿਭਾਗ ਵੱਲੋਂ ਸਕੂਲਾਂ ਨੂੰ ਹਦਾਇਤਾਂ,

MUTUAL TRANSFER ORDER DATED 12/8/21

 

Download mutual transfer order here

ONLINE TRANSFER: ਬਦਲੀਆਂ ਲਾਗੂ ਕਰਨ ਲਈ ਨਵੀਆਂ ਗਾਈਡਲਾਈਨ ਜਾਰੀ

5th ਪੇਅ ਕਮਿਸ਼ਨ: ਮੋਬਾਈਲ ਭੱਤੇ ਸਬੰਧੀ ਸਪਸ਼ਟੀਕਰਨ

 

ਕੀਰਤਪੁਰ: 356 ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ

 

RECENT UPDATES

Today's Highlight