Thursday, 29 July 2021

12TH RESULT : 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਕੱਲ੍ਹ 30 ਜੁਲਾਈ ਨੂੰ ਐਲਾਨਿਆ ਜਾਵੇਗਾ। 


ਇਸਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 12ਵੀਂ ਸ਼੍ਰੇਣੀ ਦਾ ਨਤੀਜਾ 30 ਜੁਲਾਈ ਨੂੰ ਬਾਅਦ ਦੁਪਹਿਰ ਢਾਈ ਵਜੇ ਐਲਾਨਿਆ ਜਾ ਰਿਹਾ ਹੈ।

ਸਿੱਖਿਆ ਵਿਭਾਗ ਵੱਲੋਂ 12ਵੀਂ  ਜਮਾਤ ਦਾ ਨਤੀਜਾ 30 ਜੁਲਾਈ ਨੂੰ    ਘੋਸ਼ਿਤ ਕੀਤਾ ਜਾਵੇਗਾ।  ਸਿੱਖਿਆ ਵਿਭਾਗ ਵੱਲੋਂ 12 ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ।

ਇਹ ਵੀ ਪੜ੍ਹੋ: 12 ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਵੇ

12 ਵੀਂ  ਜਮਾਤ ਦਾ ਨਤੀਜਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਰਚੁਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ ।


12 ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਤੇ ਦੇਖਣ ਲਈ ਲਿੰਕ ਜਲਦੀ ਹੀ ਅਪਡੇਟ ਕੀਤਾ ਜਾਵੇਗਾ। ਨਤੀਜਾ ਦੇਖਣ ਲਈ ਇਸ ਪੇਜ ਨੂੰ ਰਿਫਰੈਸ਼ ਕਰਦੇ ਰਹੋ। ਸਭ ਤੋਂ ਪਹਿਲਾਂ ਨਤੀਜਾ ਇਥੇ ਅਪਡੇਟ ਕੀਤਾ ਜਾਵੇਗਾ

12 ਵੀਂ ਜਮਾਤ ਦਾ ਨਤੀਜਾ ਆਨਲਾਈਨ ਦੇਖ਼ਣ ਲਈ ਲਿੰਕ ਇਥੇ ਕਲਿੱਕ ਕਰੋ। ਨਤੀਜੇ ਸਬੰਧੀ ਜਾਣਕਾਰੀ , ਨੌਕਰੀਆਂ ਅਤੇ ਸਿੱਖਿਆ ਵਾਰੇ ਅਪਡੇਟ ਲਈ ਜੁਆਇੰਨ ਕਰੋ ਟੈਲੀਗਰਾਮ ਚੈਨਲ ਤੇ ਪਾਓ ਹਰ ਅਪਡੇਟ, ਜੁਆਇੰਨ ਕਰਨ ਲਈ ਕਲਿੱਕ ਕਰੋ  ਹੱਲਾ ਬੋਲ ਰੈਲੀ: ਝੁਕੀ ਸਰਕਾਰ, ਦਿੱਤਾ ਮੀਟਿੰਗ ਦਾ ਸਦਾ

 

ਐਮਬੀਬੀਐਸ, ਪੀਜੀ, ਡੈਂਟਲ ਸੀਟਾਂ ਵਿਚ ਈਡਬਲਯੂਐਸ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਲਾਗੂ

 

ਹੋਰ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਵੀਰਵਾਰ ਨੂੰ ਓਬੀਸੀ ਲਈ 27 ਪ੍ਰਤੀਸ਼ਤ ਸੀਟਾਂ ਅਤੇ 10 ਪ੍ਰਤੀ ਸੀਟਾਂ ਰਾਖਵੇਂ ਰੱਖਣ ਦੇ ਫੈਸਲੇ ਦੀ ਘੋਸ਼ਣਾ ਦੇ  ਨਾਲ 2021-22 ਵਿੱਦਿਅਕ ਸੈਸ਼ਨ ਦੌਰਾਨ ਪੂਰੇ ਭਾਰਤ ਵਿਚ ਆਪਣੀ ਪਸੰਦ ਦੇ ਕਿਸੇ ਮੈਡੀਕਲ ਕਾਲਜ ਵਿਚ ਪੜ੍ਹਨਾ ਸੌਖਾ ਹੋਵੇਗਾ।

 ਐਮਬੀਬੀਐਸ, ਪੀਜੀ, ਡੈਂਟਲ ਸੀਟਾਂ ਵਿਚ ਈਡਬਲਯੂਐਸ ਦੇ ਵਿਦਿਆਰਥੀਆਂ ਲਈ ਸੈਂਟਰ, ਸਾਰੇ ਇੰਡੀਆ ਕੋਟੇ ਅਧੀਨ ਰੱਖੇ ਗਏ ਹਨ. ਸਿਹਤ ਮੰਤਰਾਲੇ ਨੇ ਕਿਹਾ ਕਿ ਉਸਨੇ ਆਲ ਇੰਡੀਆ ਕੋਟਾ (ਏ.ਆਈ.ਕਿQ) ਸਕੀਮ ਵਿੱਚ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ / ਦੰਦਾਂ ਦੇ ਕੋਰਸਾਂ (ਐਮਬੀਬੀਐਸ / ਐਮਡੀ /) ਲਈ ਓਬੀਸੀ ਲਈ 27 ਪ੍ਰਤੀਸ਼ਤ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (ਈਡਬਲਯੂਐਸ) ਲਈ 10 ਪ੍ਰਤੀਸ਼ਤ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਹੈ।


  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਜੁਲਾਈ ਨੂੰ ਇੱਕ ਬੈਠਕ ਵਿੱਚ ਸਬੰਧਤ ਮੰਤਰਾਲਿਆਂ ਨੂੰ ਇਸ ਲੰਬੇ ਸਮੇਂ ਤੋਂ ਲਟਕ ਰਹੇ ਮਸਲੇ ਦੇ ਪ੍ਰਭਾਵਸ਼ਾਲੀ ਹੱਲ ਦੀ ਸਹੂਲਤ ਲਈ ਨਿਰਦੇਸ਼ ਦਿੱਤੇ ਸਨ।

PATWARI RECRUITMENT: ADMIT CARD ISSUED, DOWNLOAD HERE


PATWARI RECRUITMENT: ADMIT CARD ISSUED, DOWNLOAD HERE


Download here admit card for patwari exam

JNV TEST 2021: ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਟੈਸਟ ਲਈ ਸਹਿਯੋਗ ਦੇਣ ਲਈ ਕਿਹਾ

 

ਸਿੱਖਿਆ ਵਿਭਾਗ ਨੇ ਇੰਸਪਾਇਰ ਅਵਾਰਡ-ਮਾਨਕ ਸਕੀਮ ਅਧੀਨ ਨਾਮਜ਼ਦਗੀਆਂ ਲਈ ਪੋਰਟਲ ਖੋਲ੍ਹਿਆ

 ਸਿੱਖਿਆ ਵਿਭਾਗ ਨੇ ਇੰਸਪਾਇਰ ਅਵਾਰਡ-ਮਾਨਕ ਸਕੀਮ ਅਧੀਨ ਨਾਮਜ਼ਦਗੀਆਂ ਲਈ ਪੋਰਟਲ ਖੋਲ੍ਹਿਆ


ਐੱਸ.ਏੇ.ਐੱਸ. ਨਗਰ 29 ਜੁਲਾਈ ( ਪ੍ਰਮੋਦ ਭਾਰਤੀ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਯੋਗ ਅਗਵਾਈ ਅਧੀਨ ਸਿੱਖਿਆ ਵਿਭਾਗ ਵੱਲੋਂ ਇੰਸਪਾਇਰ ਅਵਾਰਡ-ਮਾਨਕ ਸਕੀਮ ਅਧੀਨ ਵਿਦਿਆਰਥੀਆਂ ਦੀਆਂ ਆਨਲਾਈਨ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਹੈ। 

 ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਸਿੱਖਿਆ ਵਿਭਾਗ ਨੇ ਇੰਸਪਾਇਰ ਅਵਾਰਡ-ਮਾਨਕ ਸਕੀਮ ਅਧੀਨ ਨਾਮਜ਼ਦਗੀਆਂ ਲਈ ਪੋਰਟਲ ਖੋਲ੍ਹਿਆਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਇੰਸਪਾਇਰ ਅਵਾਰਡ-ਮਾਨਕ ਸਕੀਮ ਅਧੀਨ ਸਾਲ 2021-22 ਲਈ ਛੇਵੀਂ ਜਮਾਤ ਤੋਂ ਦਸਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਜਿਹਨਾਂ ਦੀ ਉਮਰ 10 ਤੋਂ 15 ਸਾਲ ਦੀ ਹੋਵੇ, ਦੇ ਸਕੂਲਾਂ ਵੱਲੋਂ ਨਾਮੀਨੇਸ਼ਨਾਂ ਦੀ ਮੰਗ ਕੀਤੀ ਗਈ ਹੈ। ਸਕੂਲਾਂ ਵੱਲੋਂ ਇਹ ਨਾਮੀਨੇਸ਼ਨਜ਼ ਵਿਭਾਗ ਵੱਲੋਂ ਦਿੱਤੇ ਗਏ ਵੈੱਬ ਪੋਰਟਲ ਈ- ਐਮ ਆਈ ਏ ਐੱਸ (https:www.inspireawards-dst.gov.in/Default.aspx) ਤੇ

ਭੇਜੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਹ ਪੋਰਟਲ 15 ਜੁਲਾਈ ਤੋਂ ਖੁੱਲ੍ਹ ਚੁੱਕਾ ਹੈ ਅਤੇ 15 ਅਕਤੂਬਰ 2021 ਤੱਕ ਆਨਲਾਈਨ ਨਾਮੀਨੇਸ਼ਨ ਲਈ ਖੁੱਲ੍ਹਾ ਰਹੇਗਾ। ਇਸ ਸਕੀਮ ਅਧੀਨ ਸਕੂਲਾਂ ਦੁਆਰਾ ਵਿਦਿਆਰਥੀਆਂ ਦੇ ਓਰਿਜ਼ਨਲ ਆਈਡੀਆਜ਼/ਇਨੋਵੇਸ਼ਨਜ਼ ਵਿੱਚੋਂ ਪੰਜ ਸਭ ਤੋਂ ਵਧੀਆ ਨਾਮੀਨੇਸ਼ਨਜ਼ ਇਸ ਸਕੀਮ ਲਈ ਭੇਜੀਆਂ ਜਾਣੀਆਂ ਹਨ। ਇਹਨਾਂ ਆਨਲਾਈਨ ਨਾਮੀਨੇਸ਼ਨਜ਼ ਤੋਂ ਇਲਾਵਾ ਜਿਹੜੇ ਸਕੂਲ ਹਾਲੇ ਤੱਕ ਵੈੱਬ ਪੋਰਟਲ ਈ- ਐਮ ਆਈ ਏ ਐੱਸ (E-MIAS) ਤੇ ਰਜਿਸਟਰ ਨਹੀਂ ਹੋਏ, ਉਹਨਾਂ ਨੂੰ ਜਲਦੀ ਇਸ ਪੋਰਟਲ ਤੇ ਰਜਿਸਟਰ ਕਰਵਾਇਆ ਜਾਵੇ ਤਾਂ ਕਿ ਯੋਗ ਵਿਦਿਆਰਥੀ ਇਸ ਸਕੀਮ ਦਾ ਲਾਭ ਲੈ ਸਕਣ। ਉਹਨਾਂ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਵਿਦਿਆਰਥੀਆਂ ਅੰਦਰ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੀਨਤਮ ਤਕਨੀਕਾਂ ਸਬੰਧੀ ਨਵੀਂ ਸੋਚ ਅਤੇ ਰਚਨਾਤਮਕਤਾ ਪੈਦਾ ਕਰਨਾ ਹੈ।

ਪੰਜਾਬ ਯੂ ਟੀ ਮੁਲਾਜ਼ਮ ਪੈਨਸ਼ਨਰ ਅਤੇ ਸਾਂਝਾ ਫਰੰਟ ਦੀ ਪਟਿਆਲਾ ਹੱਲਾ ਬੋਲ ਰੈਲੀ ਚ ਆਇਆ ਮੁਲਾਜਮਾਂ ਦਾ ਹੜ, ਦੇਖੋ ਤਸਵੀਰਾਂ

ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਜਮਾਤਾਂ ਲਈ ਅਗਸਤ 2021 ਦੀ ਡੇਟ ਸੀਟ ਜਾਰੀ

 

ਅਠਵੀਂ ਜਮਾਤ ਜੁਲਾਈ 2021 ਦਾ ਰੀ-ਅਪੀਅਰ ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ, ਦੇਖੋ ਇਥੇ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆਵਾਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। 

ਵਿਦਿਆਰਥੀਆਂ ਨਤੀਜਾ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ
ਦੇਖ ਸਕਣਗੇ। ਲਿੰਕ ਉੱਤੇ ਕਲਿੱਕ ਕਰਨ ਤੋਂ ਬਾਅਦ ਵਿਦਿਆਰਥੀ ਆਪਣਾ ਰੋਲ ਨੰਬਰ ਭਰਨਗੇ ਅਤੇ GO button ਤੇ ਕਲਿੱਕ ਕਰਨ ਉਪਰੰਤ ਨਤੀਜਾ ਮੋਬਾਈਲ ਦੀ ਸਕਰੀਨ ਤੇ ਆ ਜਾਵੇਗਾ।

RECENT UPDATES

Today's Highlight