Tuesday, 1 June 2021

PUNJAB School Education department , ACR OF NON TEACHING STAFF

ACR OF NON TEACHING STAFF

 

ਸੀਬੀਐਸਈ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਤੋਂ ਬਾਅਦ ਸਿਖਿਆ ਮੰਤਰੀ ਦੀ ਅਪੀਲ

ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ਤੋਂ ਬਾਅਦ ਫੈਸਲਾ  ਸੀਬੀਐਸਈ ਦੀਆਂ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ  ਦਿੱਤੀਆਂ ਹਨ।

   ਪੰਜਾਬ ਸਕੂਲ ਸਿੱਖਿਆ ਮੰਤਰੀ ੍ਸਿੰਗਲਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਹੀ ਸਟੇਟ ਐਜੂਕੇਸ਼ਨ ਮਨਿਸ਼ਟਰਾਂ ਦੀ ਇਕ ਮੀਟਿੰਗ ਬੁਲਾਉਣ ਤਾਂ ਕਿ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਅੱਗੇ ਦਾ ਫੈਸਲਾ ਲਿਆ ਜਾ ਸਕੇ।

ACR PROFORMA OF PRIMARY TEACHERS WEF 2019

 ਪਾ੍ਇਮਰੀ ਅਧਿਆਪਕਾਂ ਦੀਆਂ ਏਸੀਆਰ ਆਫਿਸਿਅਲ ਵੇਬਸਾਇਟ ਤੋਂ ਡਾਊਨਲੋਡ ਕਰ ਸਕਦੇ ਹੋ www.ssapunjab.org

ਜਾਂ ਫਿਰ ਪਾ੍ਇਮਰੀ ਅਧਿਆਪਕਾਂ ਦੀਆਂ ਏਸੀਆਰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ


ACR OF LECTURER ,MASTER CADRE AND SCHOOL HEADS WEF 2019

 


DOWNLOAD ALL ACRS OF LECTURER MASTER CADRE AND HEADS FROM OFFICIAL WEBSITE WWW.SSAPUNJAB.ORG 

ਚੰਡੀਗੜ੍ਹ: ਸਕੂਲ, ਲਾਇਬ੍ਰੇਰੀ, ਕੋਚਿੰਗ ਸੈਂਟਰ 9 ਜੂਨ ਤੱਕ ਬੰਦ

ਮੌਸਮ ਅਪਡੇਟ: ਮੌਸਮੀ ਹਲਚਲਾਂ ਕੱਲ੍ਹ 2 ਜੂਨ ਤੱਕ ਬਣੀਆਂ ਰਹਿਣਗੀਆਂ

 


ਬੀਤੀ ਸੋਮਵਾਰ ਦੇਰ ਸ਼ਾਮ/ਰਾਤ ਲਗਪਗ ਸਮੁੱਚੇ ਸੂਬੇ ਚ ਹਨੇਰੀ-ਝੱਖੜ ਨਾਲ਼ ਹਲਕਾ-ਦਰਮਿਆਨਾ ਮੀਂਹ ਦਰਜ ਹੋਇਆ। ਜਿਸ ਨਾਲ਼ ਦੁਪਹਿਰੇ 40°C ਤੋਂ ਉੱਪਰ ਚੱਲ ਰਿਹਾ ਪਾਰਾ ਤਕੜੀ ਗਿਰਾਵਟ ਨਾਲ 20° ਤੋਂ ਹੇਠਾਂ ਜਾ ਉੱਤਰਿਆ। ਮੋਗਾ, ਲੁਧਿਆਣਾ, ਅਬੋਹਰ, ਫਾਜਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ, ਪਟਿਆਲਾ ਚ ਹਨੇਰੀ-ਝੱਖੜ (80-90kph) ਨਾਲ ਦਰਮਿਆਨਾ ਮੀਂਹ ਦਰਜ ਹੋਇਆ। ਨਾਲ ਲਗਦੇ ਹਰਿਆਣਾ, ਦਿੱਲੀ ਚ ਵੀ ਇਹੋ ਸਥਿਤੀ ਦੇਖੀ ਗਈ।  

ਪੰਜਾਬ ਤੇ ਨਾਲ ਲੱਗਦੇ ਪਾਕਿਸਤਾਨ 'ਤੇ ਚੱਕਰਵਾਤੀ ਹਵਾਵਾਂ ਦੇ ਖੇਤਰ ਨਾਲ ਜੰਮੂ-ਕਸ਼ਮੀਰ ਚ ਵੈਸਟਰਨ ਡਿਸਟ੍ਬੇਂਸ ਦੀ ਮੌਜੂਦਗੀ ਬਣੀ ਹੋਈ ਹੈ। ਜਿਸ ਕਰਕੇ ਪੰਜਾਬ ਚ ਬੱਦਲਵਾਈ ਦਾ ਬਣਨਾ ਜਾਰੀ ਰਹੇਗਾ, ਘਟੀ ਤੀਬਰਤਾ ਨਾਲ ਟੁੱਟਵੀਂਆਂ ਮੌਸਮੀ ਹਲਚਲਾਂ ਕੱਲ੍ਹ 2 ਜੂਨ ਤੱਕ ਬਣੀਆਂ ਰਹਿਣਗੀਆਂ। 

-

ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਡੇਟ ਸ਼ੀਟ ਜਾਰੀ

 ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਡੇਟ ਸ਼ੀਟ ਜਾਰੀ


ਚੰਡੀਗੜ੍ਹ, 1 ਜੂਨ 2021 - ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਦੀ ਜਲਦੀ ਤੋਂ ਜਲਦੀ ਭਰਤੀ ਕਰਨ ਦੇ ਨਿਰਦੇਸ਼ ’ਤੇ ਕਾਰਵਾਈ ਕਰਦਿਆਂ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਇਮਤਿਹਾਨ ਲੈਣ ਲਈ ਨੇ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਘਰ ਘਰ ਰੋਜ਼ਗਾਰ’ ਯੋਜਨਾ ਦੇ ਹੇਠ ਸਕੂਲ ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ (ਬਾਰਡਰ ਏਰੀਆ) ਦੀ ਭਰਤੀ ਵਾਸਤੇ 31 ਮਾਰਚ 2021 ਨੂੰ ਇਸ਼ਤਿਹਾਰ ਦਿੱਤਾ ਸੀ। ਇਸ ਦੇ ਅਨੁਸਾਰ ਸਾਇੰਸ ਦੀਆਂ 518, ਅੰਗਰੇਜ਼ੀ ਦੀਆਂ 380, ਮੈਥ ਦੀਆਂ 395 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸੇ ਤਰਾਂ ਹੀ ਦਿਵਿਆਂਗ ਸ਼੍ਰੇਣੀ ਹੇਠ ਬੈਕਲਾਗ ਦੀਆਂ 90 ਅਸਾਮੀਆਂ ਭਰਨ ਲਈ 17 ਮਈ 2021 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਭਰਤੀ ਲਈ ਅੰਗਰੇਜ਼ੀ ਦੇ ਵਿਸ਼ੇ ਦਾ ਟੈਸਟ 20 ਜੂਨ 2021 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਹੋਵੇਗਾ ਜਦਕਿ ਸਾਇੰਸ ਦੇ ਵਿਸ਼ੇ ਦਾ ਟੈਸਟ 20 ਜੂਨ 2021 ਨੂੰ ਬਾਅਦ ਦੁਪਹਿਰ 2 ਵਜੇ ਤੋਂ 4.30 ਵਜੇ ਤੱਕ ਹੋਵੇਗਾ। ਇਸੇ ਤਰਾਂ ਹੀ ਮੈਥ ਦਾ ਟੈਸਟ 21 ਜੂਨ 2021 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਹੋਵੇਗਾ।


SEE ALL GOVT JOBS UPDATES HERE

ਬੁਲਾਰੇ ਨੇ ਅੱਗੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8933 ਅਸਾਮੀਆਂ ਭਰਨ ਲਈ 23 ਨਵੰਬਰ 2020 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ। ਇਸ ਵਾਸਤੇ ਟੈਸਟ 27 ਜੂਨ 2021 ਨੂੰ ਸਵੇਰੇ 11 ਵਜੇ ਤੋਂ 12 ਵਜੇ ਤੱਕ ਹੋਵੇਗਾ। ਉਮੀਦਵਾਰਾਂ ਨੂੰ ਟੈਸਟ ਸਥਾਨ ਦੀ ਜਾਣਕਾਰੀ ਰੋਲ ਨੰਬਰ ਦੇ ਨਾਲ ਦਿੱਤੀ ਜਾਵੇਗੀ।

1138 ਮਾਸਟਰ ਕੇਡਰ ਭਰਤੀ , ਦਸਤਾਵੇਜ਼ਾਂ ਦੀ ਚੈਕਿੰਗ ਇਸ ਦਿਨ

 

3582 ਮਾਸਟਰ ਕੇਡਰ ਭਰਤੀ, ਵੇਟਿੰਗ ਚੈੱਕ ਸੂਚੀ ਉਮੀਦਵਾਰਾਂ ਦੇ ਦਸਤਾਵੇਜ਼ 7 ਜੂਨ ਨੂੰ ਹੋਣਗੇ

 

ਮੈਰੀਟੋਰੀਅਸ ਸਕੂਲਾਂ ਵਿੱਚ ਲੈਕਚਰਾਰ ਅਤੇ ਡੀ਼ਪੀ਼ਈ ਦੀ ਭਰਤੀ, ਨਤੀਜਾ ਘੋਸ਼ਿਤ

 

ਪੰਜਾਬ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਲਈ 11 ਅਪ੍ਰੈਲ ਨੂੰ ਲਏ ਗਏ ਟੈਸਟ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਮੈਰੀਟੋਰੀਅਸ ਸਕੂਲਾਂ ਵਿੱਚ 67 ਲੈਕਚਰਾਰਾਂ ਅਤੇ 13 ਡੀ.ਪੀ.ਈ. ਮਾਸਟਰਾਂ ਦੀ ਭਰਤੀ ਕਰਨਗੇ। . The Punjab Government has announced the results of the test conducted on April 11 for the recruitment of teachers in Meritorious Schools. The Directorate of Education Recruitment will recruit 67 lecturers and 13 DPEs in various subjects.

12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ, ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ਤੋਂ ਬਾਅਦ ਫੈਸਲਾ

 


ਸੀਬੀਐਸਈ ਦੀਆਂ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ, ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ਤੋਂ ਬਾਅਦ ਫੈਸਲਾ

ਸੀਬੀਐਸਈ ਦੀਆਂ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ, ਪ੍ਰਧਾਨ ਮੰਤਰੀ ਮੋਦੀ ਦੀ ਬੈਠਕ ਤੋਂ ਬਾਅਦ ਫੈਸਲਾ 


12 ਵੀਂ ਬੋਰਡ ਸੀਬੀਐਸਈ ਦੇ ਇਮਤਿਹਾਨ: ਸੀਬੀਐਸਈ ਦੀਆਂ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ. ਇਹ ਫੈਸਲਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਬੈਠਕ ਤੋਂ ਬਾਅਦ ਲਿਆ ਗਿਆ। ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਇਸ ਸਾਲ ਸੀਬੀਐਸਈ ਕਲਾਸ 12 ਬੋਰਡ ਦੀ ਕੋਈ ਪ੍ਰੀਖਿਆ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਬੈਠਕ ਤੋਂ ਬਾਅਦ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਪੀਐਮ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ, 12 ਵੀਂ ਦੀ ਸੀਬੀਐਸਈ ਦੀਆਂ ਪ੍ਰੀਖਿਆਵਾਂ ਨੂੰ ਰੱਦ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿਚਲੀ ਬੇਚੈਨੀ ਨੂੰ ਖਤਮ ਕਰਨਾ ਮਹੱਤਵਪੂਰਨ ਹੈ. ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਦਾਖਲ ਹੋਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ. ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਕੁਝ ਬੱਚੇ ਇਮਤਿਹਾਨ ਦੇਣਾ ਚਾਹੁੰਦੇ ਹਨ, ਇਸ ਤਰ੍ਹਾਂ ਦਾ ਵਿਕਲਪ ਬੱਚਿਆਂ ਨੂੰ ਸੀਬੀਐਸਈ ਦੁਆਰਾ ਉਪਲਬਧ ਕਰਵਾਏ ਜਾਣਗੇ. ਜਦੋਂ ਇਸ ਦੇ ਲਈ ਅਨੁਕੂਲ ਵਾਤਾਵਰਣ ਬਣਾਇਆ ਜਾਵੇਗਾ

ਮੋਹਾਲੀ: 4 ਮਰੀਜਾਂ ਦੀ ਮੌਤ,197 ਨਵੇਂ ਪਾਜ਼ੀਟਿਵ ਕੇਸ

 ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 533 ਮਰੀਜ਼ ਠੀਕ ਹੋਏ ਹਨ ਅਤੇ 197 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 4 ਮਰੀਜਾਂ ਦੀ ਮੌਤ ਹੋਈ

ਬਠਿੰਡਾ: ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 13 ਮੌਤਾਂ, 129 ਨਵੇਂ ਕੇਸ ਆਏ ਤੇ 399 ਹੋਏ ਤੰਦਰੁਸਤ

 

ਘਰੇਲੂ ਇਕਾਂਤਵਾਸ, ਨਵੇਂ ਤੇ ਐਕਟਿਵ ਕੇਸਾਂ ਚ ਆਈ ਗਿਰਾਵਟ : ਡਿਪਟੀ ਕਮਿਸ਼ਨਰ

ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 13 ਮੌਤਾਂ, 129 ਨਵੇਂ ਕੇਸ ਆਏ ਤੇ 399 ਹੋਏ ਤੰਦਰੁਸਤ

        ਬਠਿੰਡਾ, 1 ਜੂਨ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਪਿਛਲੇ ਤਿੰਨਾਂ ਦੌਰਾਨ ਘਰੇਲੂ ਇਕਾਂਤਵਾਸ, ਨਵੇਂ ਅਤੇ ਐਕਟਿਵ ਕੇਸਾਂ ਵਿਚ ਗਿਰਾਵਟ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 13 ਦੀ ਮੌਤ, 129 ਨਵੇਂ ਕੇਸ ਆਏ ਤੇ 399 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋਂ-ਆਪਣੇ ਘਰ ਵਾਪਸ ਪਰਤ ਗਏ ਹਨ ।

ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕੋਵਿਡ-19 ਤਹਿਤ ਕੁੱਲ 331999 ਸੈਂਪਲ ਲਏ ਗਏ, ਜਿਨਾਂ ਚੋਂ 39148 ਪਾਜੀਟਿਵ ਕੇਸ ਆਏ, ਜਿਸ ਵਿਚੋਂ 35721 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ।

        ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 2518 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 909 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 2305 ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ।

ਰੂਪਨਗਰ: 4 ਮੌਤਾਂ, 85 ਨਵੇਂ ਕਰੋਨਾ ਪਾਜ਼ਿਟਿਵ

 


ਫਾਜ਼ਿਲਕਾ: 1 ਜੂਨ ਤੋਂ 10 ਜੂਨ ਤੱਕ ਨਵੇਂ ਹੁਕਮ ਜਾਰੀ


 

ਸ੍ਰੀ ਮੁਕਤਸਰ ਸਾਹਿਬ:3 ਮੌਤਾਂ, 73 ਨਵੇਂ ਕਰੋਨਾ ਪਾਜ਼ਿਟਿਵ

 


ਹੁਸ਼ਿਆਰਪੁਰ: ਸ਼ਰਾਬ ਦੇ ਠੇਕਿਆਂ ਦਾ ਸਮਾਂ ਵਧਾਇਆ, ਡਰਾਇਵਿੰਗ ਟੈਸਟ ਟਰੈਕ ਖੋਲਣ ਦੇ ਹੁਕਮ

 

ਫਿਰੋਜ਼ਪੁਰ: 87 ਨਵੇਂ ਕਰੋਨਾ ਪਾਜ਼ਿਟਿਵ,2 ਮੌਤਾਂ

 


ਫਾਜ਼ਿਲਕਾ: ਐਕਟਿਵ ਕੇਸਾਂ ਦੀ ਗਿਣਤੀ 2017 ਅਤੇ ਮੌਤਾਂ ਦਾ ਆਂਕੜਾ 446

 ਜ਼ਿਲ੍ਹਾ ਫਾਜ਼ਿਲਕਾ ਅੰਦਰ ਟੈਸਟ ਕਰਵਾਉਣ ਵਾਲਿਆਂ ਦਾ ਆਂਕੜਾ 2 ਲੱਖ ਤੋਂ ਪਾਰ- ਡਿਪਟੀ ਕਮਿਸ਼ਨਰ 

ਜਿਲ੍ਹਾ ਵਾਸੀਆਂ ਨੂੰ ਸਾਵਧਾਨੀਆਂ ਰੱਖਣ ਦੀ ਅਪੀਲ

ਫਾਜ਼ਿਲਕਾ, 1 ਜੂਨ

ਕਰੋਨਾ ਨੂੰ ਹਰਾਉਣ ਲਈ ਹਰੇਕ ਵਿਅਕਤੀ ਵੱਲੋਂ ਟੈਸਟਿੰਗ ਕਰਵਾਉਣੀ ਲਾਜ਼ਮੀ ਹੈ।ਸਮੇਂ ਸਿਰ ਸੈਂਪਲਿੰਗ ਕਰਵਾਉਣ ਨਾਲ ਕਰੋਨਾ ਨੂੰ ਮੁੱਢਲੀ ਸਟੇਜ਼ `ਤੇ ਹੀ ਹਰਾਇਆ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੇ ਦਿਨ ਤੱਕ 2 ਲੱਖ 5 ਹਜ਼ਾਰ 266 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਜਿਸ ਕਿਸੇ ਵਿਅਕਤੀ ਨੂੰ ਲੱਛਣ ਨਜਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ `ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸੈਂਪਲਿੰਗ ਕਰਵਾਉਣ ਅਤੇ ਯੋਗ ਵਿਅਕਤੀਆਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਕਰੋਨਾ ਖਿਲਾਫ ਜਾਗਰੂਕਤਾ ਲਿਆਉਣ ਲਈ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਖਤਰੇ ਤੋਂ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਦੀ ਪਾਲਣਾ ਹਰ ਹੀਲੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਿੰਡਾਂ ਵਿਚ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾ ਅੰਦਰ ਵੀ ਅੱਗੇ ਨਾਲੋਂ ਵਧੇਰੇ ਜਾਗਰੂਕਤਾ ਆਈ ਹੈ ਅਤੇ ਲੋਕ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਕੋਵਿਡ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲੇ੍ਹ ਵਿਚ 16300 ਜਣੇ ਕਰੋਨਾ ਨੂੰ ਹਰਾ ਕੇ ਸਿਹਤਯਾਬ ਹੋਏ ਹਨ ਅਤੇ 18763 ਜਣੇ ਪਾਜੀਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਜਿਥੇ ਅੱਜ 396 ਜਣਿਆ ਨੇ ਕਰੋਨਾ `ਤੇ ਫਤਿਹ ਹਾਸਲ ਕੀਤੀ ਹੈ ਉਥੇ 194 ਜਣੇ ਕਰੋਨਾ ਦੀ ਚਪੇਟ ਵਿਚ ਆਏ ਹਨ। ਇਸ ਨਾਲ ਐਕਟਿਵ ਕੇਸਾਂ ਦੀ ਗਿਣਤੀ 2017 ਅਤੇ ਮੌਤਾਂ ਦਾ ਆਂਕੜਾ 446 ਹੋ ਗਿਆ ਹੈ।

12ਵੀਂ ਦੀ ਪ੍ਰੀਖਿਆ ਕੀਤੀ ਜਾਵੇ ਰਦ: ਕੇਜਰੀਵਾਲ

12ਵੀਂ ਦੀ ਪ੍ਰੀਖਿਆ ਕੀਤੀ ਜਾਵੇ ਰਦ: ਕੇਜਰੀਵਾਲ। ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਉੰਟ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪ੍ਰੀਖਿਆਵਾਂ ਰੱਦ ਕਰ ਦੇਣੀਆਂ ਚਾਹੀਦੀਆਂ ਹਨ ਉਨ੍ਹਾਂ ਲਿਖਿਆ; "12वीं की परीक्षा को लेकर बच्चे और पेरंट्स काफ़ी चिंतित हैं। वे चाहते हैं कि बिना वैक्सिनेशन, 12वी की परीक्षा नहीं होनी चाहिए मेरी केंद्र सरकार से अपील है कि 12वीं की परीक्षा रद्द की जाए। पिछले performance के आधार पर उन्हें आँकलन किया जाए।"

ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲਈ ਫ਼ੀਸ ਭਰਨ ਦਾ ਸ਼ਡਿਊਲ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਪ੍ਰੀਖਿਆ (ਵਾਧੂ ਵਿਸ਼ਾ ਪੰਜਾਬੀ) ਜੁਲਾਈ,2021 ਲਈ ਪ੍ਰੀਖਿਆ ਫਾਰਮ ਨੂੰ ਬੋਰਡ ਦੀ ਵੈਬਸਾਈਟ www.pseb.ac.in ਤੇ ਭਰਨ ਸਬੰਧੀ ਹੇਠ ਦਰਜ ਅਨੁਸਾਰ ਸ਼ਡਿਊਲ ਨਿਸ਼ਚਿਤ ਕੀਤਾ ਗਿਆ ਹੈ: 
ਪ੍ਰੀਖਿਆ ਫਾਰਮ ਬੋਰਡ ਦੀ ਵੈਬਸਾਈਟ ਤੇ  ਅਪਲੋਡ  ਕਰਨ ਦੀ ਮਿਤੀ  01-06-2021
ਅਤੇ ਫੀਸ ਭਰਨ ਦੀ ਆਖਰੀ   ਮਿਤੀ   30-06-2021 

ਪ੍ਰੀਖਿਆ ਲਈ ਫੀਸ 3000/- ਰੁਪਏ ਨਿਸ਼ਚਿਤ ਕੀਤੀ ਗਈ ਹੈ,ਜੋ ਕਿ Online Gateway System (Debit card/Credit card/Netbanking) ਰਾਹੀਂ ਜਮਾਂ ਕਰਵਾਈ ਜਾਵੇਗੀ। 

 ਪ੍ਰੀਖਿਆ ਫਾਰਮ ਅਤੇ ਯੋਗਤਾ ਸਰਟੀਫਿਕੇਟ ਕੇਵਲ Online Mode ਰਾਹੀਂ ਹੀ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤੇ ਜਾਣੇ ਹਨ। 

ਪ੍ਰੀਖਿਆ ਲੈਣ ਸਬੰਧੀ ਮਿਤੀਆਂ ਦਾ ਨਿਰਣਾ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਅਦ ਵਿੱਚ ਲੈਂਦੇ ਹੋਏ ਪ੍ਰੀਖਿਆਰਥੀਆਂ ਨੂੰ ਸੂਚਨਾ ਘੱਟੋ-ਘੱਟ 15 ਦਿਨ ਪਹਿਲਾਂ ਬੋਰਡ ਦੀ ਵੈਬਸਾਈਟ ਅਤੇ ਪ੍ਰੈਸ ਨੋਟ ਰਾਹੀਂ ਮੁਹੱਈਆ ਕਰਵਾ ਦਿੱਤੀ ਜਾਵੇਗੀ। 

KENDRIYA VIDYALAYA RECRUITMENT OF PGT,TGT AND OTHER POSTS

 
ਮਾਸਟਰ ਕੇਡਰ ਭਰਤੀ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ

ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਤੇ ਭਰਤੀ, ਲਿਖ਼ਤੀ ਪੇਪਰ 27 ਜੂਨ ਨੂੰ

 

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਮਿਤੀ 23.11.2020 ਨੂੰ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਨੂੰ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ। ਇਹਨਾਂ ਅਸਾਮੀਆਂ ਦਾ ਲਿਖਤ ਪੇਪਰ ਮਿਤੀ 27.06.2021 (ਦਿਨ ਐਤਵਾਰ ਸਮਾਂ (10:00 ਵਜੇ ਤੋਂ 12:00 ਵਜੇ ਤੱਕ ਦਾ ਹੋਵੇਗਾ। ਟੈਸਟ ਦਾ ਸਥਾਨ, ਰੋਲ ਨੰਬਰ ਸਲਿੱਪ ਜਾਰੀ ਕਰਨ ਤੋਂ ਦਰਸਾਇਆ ਜਾਵੇਗਾ।

NPS ਕਰਮਚਾਰੀ ਦੀ ਮੌਤ ਤੇ ਕੀ ਉਸਦੀ ਪਤਨੀ ਜਾਂ ਵਾਰਸਾਂ ਨੂੰ ਨੌਕਰੀ ਮਿਲੇਗੀ ?

 


NPS ਕਰਮਚਾਰੀ ਜਿਹੜਾ  ਰੈਗੁਲਰ ਤੌਰ ਤੇ ਕੰਮ ਕਰ ਰਿਹਾ ਸੀ, ਉਸਦੀ ਮੌਤ ਹੋ ਗਈ ਹੈ। ਕੀ ਉਸਦੀ ਪਤਨੀ ਜਾਂ  ਵਾਰਸਾਂ ਨੂੰ  ਨੌਕਰੀ ਮਿਲੇਗੀ    ਜਾਂ  ਨਹੀਂ  ? 

NPS ( ਨਿਊ ਪੈਨਸ਼ਨ ਸਕੀਮ )  ਸਕੀਮ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੀ ਕੋਈ ਵਿਵਸਥਾ ਨਹੀਂ ਹੈ। ਪਰ ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਕੁਝ NPS ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਹੈ। ਜੇਕਰ ਨਿਊ ਪੈਨਸ਼ਨ ਸਕੀਮ ਅਧੀਨ ਕੰਮ  ਕਰਦੇ ਕਿਸੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ  ਉਸ ਮੁਲਾਜ਼ਮ ਦੇ ਵਾਰਸਾਂ ਨੂੰ  ਇਸ ਦਾ ਲਾਭ ਲੈਣ ਲਈ ਛੇ ਮਹੀਨੇ ਦੇ ਸਮੇਂ ਅੰਦਰ ਅਪਲਾਈ ਕਰ ਦੇਣਾ ਚਾਹੀਦਾ ਹੈ।


2632 ਅਸਾਮੀਆਂ ਤੇ ਭਰਤੀ : 10 ਜੂਨ ਤੋਂ ਆਨਲਾਈਨ ਅਪਲਾਈਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ(PSPCL)  ਨੇ ਸਹਾਇਕ ਲਾਈਨਮੈਨ, ਕਲਰਕ,ਇੰਜੀਨੀਅਰ ਸਮੇਤ ਹੋਰ ਅਸਾਮੀਆਂ ਦੀਆਂ 2632 ਅਸਾਮੀਆਂ ’ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਪੀਐਸਪੀਸੀਐਲ ਦੀ ਅਧਿਕਾਰਤ ਵੈਬਸਾਈਟ www.pspcl.in ‘ਤੇ ਜਾ ਕੇ ਇਸ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਸਾਮੀਆਂਦਾ ਵੇਰਵਾ  ਇਸ ਪ੍ਰਕਾਰ ਹੈ:
ਮਾਲ ਲੇਖਾਕਾਰ (ਰੈਵੀਨਿਊ ਅਕਾਊਟੈਂਟ) -18 ਅਸਾਮੀਆਂ ਕਲਰਕ - 549 ਅਸਾਮੀਆਂ 
ਜੂਨੀਅਰਰ ਇੰਜੀਨੀਅਰ- 75 ਅਸਾਮੀਆਂ 
ਸਹਾਇਕ ਲਾਈਨਮੈਨ (ALM) 1700 ਅਸਾਮੀਆਂ ਸਹਾਇਕ ਸਬ ਸਟੇਸ਼ਨ ਸਹਾਇਕ (ALM) 290 ਅਸਾਮੀਆਂ

ਅਪਲਾਈ ਕਰਨ ਦੀ ਫੀਸ:  ਜਨਰਲ ਅਤੇ ਹੋਰ ਸਾਰਿਆ ਉਮੀਦਵਾਰਾਂ ਲਈ ਲਈ 944 ਰੁਪਏ 
 ਦਿਵਯਾਂਗ ਅਤੇ ਐਸ.ਸੀ. ਲਈ 590 ਰੁਪਏ।

 ਇਸ ਤੋਂ ਇਲਾਵਾ ਇੱਕ ਤੋਂ ਵੱਧ ਅਹੁਦਿਆਂ ਲਈ ਅਪਲੀ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਵੱਖਰੀ ਫੀਸ ਜਮ੍ਹਾ ਕਰਨੀ ਪਵੇਗੀ ਅਤੇ ਵੱਖਰੇ ਤੌਰ ਤੇ ਅਰਜ਼ੀ ਦੇਣੀ ਪਵੇਗੀ।

 Educational qualification:
ਮਾਲ ਲੇਖਾਕਾਰ (ਰੈਵੀਨਿਊ ਅਕਾਊਟੈਂਟ) : B.Com with 60% or M.com with 50%
ਕਲਰਕ : Bachelor's degree From a recognized University
ਜੂਨੀਅਰਰ ਇੰਜੀਨੀਅਰ : Fill time 3/4 years diploma in ELECTRICAL/ Electrical and electronics with 50%
ਸਹਾਇਕ ਲਾਈਨਮੈਨ (ALM) : Matric pass with NAC in lineman trade (The candidates with higher education can apply)
ਸਹਾਇਕ ਸਬ ਸਟੇਸ਼ਨ ਸਹਾਇਕ (ASSA): Full time regular course in ITI/Electrical/Electrician/wireman with minimum60% marks
Note : All candidates must have passed Punjabi of at least Matriculation.

ਅਰਜ਼ੀ ਸ਼ੁਰੂ ਹੋਣ ਦੀ ਮਿਤੀ 31 ਮਈ 2021
 ਆਨਲਾਈਨ ਰਜਿਸਟ੍ਰੇਸ਼ਨ ਲਈ ਆਖਰੀ ਤਾਰੀਖ - 20 ਜੂਨ 2021  
ਆਨਲਾਈਨ ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ - 2 -July 2021

ਘਰ- ਘਰ ਰੋਜਗਾਰ : ਪੰਜਾਬ ਸਰਕਾਰ   ਵਲੋਂ ਕਿੱਥੇ ਕਰ  ਰਹੀ ਹੈ ਸਰਕਾਰੀ ਭਰਤੀ , ਜਾਨਣ ਲਈ  ਕਲਿਕ ਕਰੋ 

Age Limit : Minimum 18years , maximum 37 years old
age relaxation as per notification.

Pay scale : New pay scale as per notification on dated 17.7-2020
Process of recruitment:For More details: Read official notification , click here to download official notification here

ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਵਿਖੇ 51 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ


Applications, on the prescribed proforma given below, with complete Bio data alongwith attested copies of relevant testimonials i.e. proof of qualification, date of birth, category belongs to and two attested passport size photographs affixed out of which one should be pasted on the right upper side ofthe application, are invited for fifty one(51) posts ofClass-IV employees on contract basis at rates fixed by Deputy Commissioner for the financial year 2021-2022 from time to time upto 28.02.2022 upto 5:00 P.M. On 07.06.2021 as per detail given below:

Sweepers :   TOTAL-25 (Twenty Five) General-11 Schedule Caste-06 Backward Class-03 General(ESM)-02 PHC-01 SC(ESM)-01 Sportsman-01 Total-08(Eight) General-04 Schedule Caste-02 Backward Class-01 General(ESM)-01 Total-lO(Ten) General(05) Schedule Caste-03 Backward Class-01 General(ESM)-01  


MALI : Total-10 (Ten)
General(05)
Schedule Caste-03
Backward Class-01
General(ESM)-01
Class-IV officials,  02 General-01  Schedule Caste-01 

Minimum Qualification: Middle pass 
Pay Rs. 8776-/ or rates fixed by the Deputy ommissioner as knowledge amended from time Punjabi to time.Lift Operators Total-06(Six) General-04 Schedule Caste-02
1.Matriculation from recognized Board/University or equaivalent
 2. I.T.I Trade Certificate in Electrician from any Govt. Institute or its equivalents.
 3. Two year experience in the operation and maintenance of lifts. 
Age as on No. 01.01.2021  :  18 to 35 years  Relaxation of upto age will be given Middle Standard to the candidate reserved categories as per rules/instructions of the Hon'ble High Court as well as Punjab government.

Last Date for submission of Applications:-07.06.2021 upto 5.00 P.M.

Download Official notification for the website   https://districts.ecourts.gov.in/ferozepur


ਜ਼ਿਲ੍ਹਾ ਅਤੇ ਸੈਸ਼ਨ ਜੱਜ ਦਫਤਰ ਵਿਖੇ ਮਾਲੀ ,ਚੌਕੀਦਾਰ ਅਤੇ ਸਵੀਪਰ ਦੀਆਂ ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ

 


ਜ਼ਿਲ੍ਹਾ ਅਤੇ ਸੈਸ਼ਨ ਜੱਜ, ਤਰਨ ਤਾਰਨ ਵਲੋਂ  ਯੋਗ ਉਮੀਦਵਾਰਾਂ ਤੋਂ ਦੋ ਹਾਲ ਹੀ ਦੇ ਪਾਸਪੋਰਟ ਅਕਾਰ ਦੀਆਂ ਫੋਟੋਆਂਂ ਸਮੇੇੇੇਤ ਨਿਰਧਾਰਤਤ ਪ੍ਰੋਫਾਰਮਾਾ  ਤੇ     ਬਿਨੈ ਪੱਤਰ ਮੰਗੇ ਗਏ ਹਨ ।ਬਿਨੈ ਪੱਤਰ  25.06.2021 ਤਕ ਪਹੁੰਚ ਜਾਣੇ ਚਾਹੀਦੇ ਹਨ।
ਅਸਾਮੀਆਂ ਦਾ ਵੇਰਵਾ:  ਮਾਲੀ, ਚੌਕੀਦਾਰ ਅਤੇ ਸਵੀਪਰ ਦੀਆਂ ਅਸਾਮੀਆਂ 
 ਨਵਾਂ ਜੂਡੀਸ਼ੀਅਲ ਕੋਰਟ ਕੰਪਲੈਕਸ, ਪੱਟੀ, ਤਰਨਤਾਰਨ ।

ਸੈਲਰੀ : ਡਿਪਟੀ  ਕਮਿਸ਼ਨਰ ਦੁਆਰਾ ਵਿੱਤੀ ਸਾਲ 2021-22 ਲਈ ਨਿਰਧਾਰਤ ਕੀਤੀਆਂ ਦਰਾਂ 'ਤੇ ਅਧਾਰਤ ।
ਅਸਾਮੀਆਂ ਦੀ ਗਿਣਤੀ: ਮਾਲੀ 05
 ਚੌਕੀਦਾਰ 05  ਅਤੇ 
ਸਵੀਪਰ ਦੀਆਂ 10  ਅਸਾਮੀਆਂ 

ਯੋਗਤਾ: ਹਿੰਦੀ ਅਤੇ ਪੰਜਾਬੀ ਦੀ ਜਾਣਕਾਰੀ।
ਉਮਰ : 18 ਤੋਂ 35 ਸਾਲ 

 OFFICE OF DISTRICT & SESSIONS JUDGE, TARN TARAN PUBLIC NOTICE Applications are invited from the eligible candidates along with two recent identical passport size photographs on the prescribed proforma till 25.06.2021 at 05:00 P.M. for filling up following posts of Mali, Chowkidar and Sweeper on contract basis for New Judicial Court Complex, Patti at the rates fixed by the Deputy Commissioner, Tam Taran for the financial year 2021-22.

Applications giving full details along with two recent passport size phobgraphs and attested copies of relevant testimonials i.e. proof of qualification Date of Birth, category to which he/she belongs to etc., must be attached with the application for the abovesaid post, should reach this office before 05:00 p.m. on 25.06.2021.


 Before applying to the above said post, the candidates should ensure that he/ she fulfills eligibility criteria.The appointment shall be made as per rules. Date of interview for the post of Mali, Chowkidar and Sweeper on contrad basis for New Judicial Court Complex, Patt will be intimated after the receipt of applications, keeping in view of the outbreak of the Novel Corona Virus (COVD-19). 


Alll the candidates must get their original testimonials with them, at the time of interview/test. No TA/DA. will be paid to the candidates appearing for last/interview Number of above said post may increase or decrease. In case of cancellation/postponement of interview for the aforesaid post, due to administrative reasons, this Office will not be responsible. Merely satisfying the eligibility criteria does not entitle a candidate b be selected. This Office reserves the right to alter/modify or change any of the terms and conditions including selection criteria etc. spelt out in the advertisement Use of face mask for all the candidates is mandatory. Only the candidates, wearing face mask, will be allowed for interview/test. Every candidate shall maintain adequate and safe physical distance and avoid over crowding.

RECENT UPDATES

Today's Highlight